Saltar al contenido
OriGen Biblioteca de Conciencia Activa Mis notas EN
‹ Sukhmani Sahib y Nitnem
India · Sukhmani Sahib y Nitnem

6 · Kirtan Sohila

ਸੋਹਿਲਾ · Kirtan Sohila

Shabad 1

ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧ ॥ ੴ ਸਤਿਗੁਰ ਪ੍ਰਸਾਦਿ ॥ ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥ ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥ ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥ ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥ ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥ ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥ ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥ ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥

Sohilā, Rāg Gaurī Dīpakī, Mahalā 1. El Uno Supremo; por la gracia del Verdadero Gurú. En aquella morada donde se proclama la alabanza y se contempla al Creador, en esa morada canten el canto de júbilo y rememoren al Creador. Canten ustedes el canto de júbilo de mi Señor sin temor; me ofrezco en sacrificio por ese canto de júbilo que otorga paz eterna. [Pausa] Día tras día todos los seres son cuidados, y el Dador vela por cada uno; no puede ponerse precio a tus dones: ¿cómo estimar la medida de tal Dador? El año y el día de las bodas ya están escritos: reúnanse y derramen el aceite [de la bendición]; denme sus bendiciones, amigas, para que se consume mi unión con el Señor. A cada hogar llega este mensaje, y los llamados resuenan cada día; rememoremos a Quien nos llama, oh Nānak, pues esos días se acercan.✦

Shabad 2

ਰਾਗੁ ਆਸਾ ਮਹਲਾ ੧ ॥ ਛਿਅ ਘਰ ਛਿਅ ਗੁਰ ਛਿਅ ਉਪਦੇਸ ॥ ਗੁਰੁ ਗੁਰੁ ਏਕੋ ਵੇਸ ਅਨੇਕ ॥੧॥ ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥ ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥ ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥ ਸੂਰਜੁ ਏਕੋ ਰੁਤਿ ਅਨੇਕ ॥ ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥

Rāg Āsā, Mahalā 1. Seis son las escuelas filosóficas, seis sus maestros y seis sus doctrinas; mas el Gurú de los gurús es Uno solo, aunque sus formas sean muchas. Oh Padre, aquella morada donde resuena la alabanza del Creador, guarda esa morada: allí reside tu verdadera grandeza. [Pausa] De segundos, minutos, horas, vigilias, fases lunares y días se forman los meses; uno solo es el sol aunque las estaciones sean muchas; oh Nānak, ¡cuán múltiples son las formas del Creador!

Shabad 3

ਰਾਗੁ ਧਨਾਸਰੀ ਮਹਲਾ ੧ ॥ ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ ਗੁਰ ਸਾਖੀ ਜੋਤਿ ਪਰਗਟੁ ਹੋਇ ॥ ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥ ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥

Rāg Dhanāsarī, Mahalā 1. En la bandeja del cielo, el sol y la luna son las lámparas, y las constelaciones de estrellas son como perlas; la brisa perfumada de sándalo es el incienso, el viento agita el abanico ceremonial, y todos los bosques ofrecen sus flores a la Luz. ¡Qué maravillosa ofrenda luminosa es esta! Oh Destructor del ciclo mundano, esta es tu ārtī; el sonido no golpeado de la Palabra resuena como tambores celestes. [Pausa] Miles son tus ojos, y sin embargo no tienes ojo alguno; miles tus formas, y sin embargo no tienes forma alguna; miles tus pies inmaculados, y sin embargo no tienes un solo pie; sin sentido del olfato, miles son tus fragancias: este portento me ha cautivado. En todos los seres brilla la Luz, y esa Luz es Él mismo; por su resplandor se ilumina todo cuanto existe. Por la enseñanza del Gurú se manifiesta esa Luz; lo que a Él le agrada es la verdadera ofrenda luminosa. Mi mente anhela el néctar de los pies de loto del Señor; día y noche siento esta sed. Concede el agua de tu gracia al pájaro sāriṅg Nānak, para que halle morada en tu Nombre.✦

Shabad 4

ਰਾਗੁ ਗਉੜੀ ਪੂਰਬੀ ਮਹਲਾ ੪ ॥ ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥ ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥ ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥ ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥ ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥ ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥ ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥ ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥

Rāg Gaurī Pūrbī, Mahalā 4. La ciudad [del cuerpo] rebosa de lujuria e ira, mas al encontrar al santo ambas quedan deshechas; por el destino escrito desde el origen hallé al Gurú, y mi mente se sumió en la esfera del amor al Señor. Unan las palmas con reverencia ante el santo: grande es esa virtud; póstrense [ante el santo]: grande es esa virtud. [Pausa] Quienes se apartan de Dios no conocen el sabor del néctar del Señor, y llevan clavada en su interior la espina del ego; a cada paso que dan se les hunde y los hiere, y sufren sobre la cabeza la vara de la Muerte. Los siervos del Señor se funden en el Nombre del Señor, y se rompe el dolor de los nacimientos y muertes; han hallado al Ser Imperecedero, el Señor Supremo, y su gloria resuena por continentes y universos. Somos pobres y humildes tuyos, oh Señor: ¡guárdanos, guárdanos, oh Grande entre los grandes! Para el siervo Nānak el Nombre es sostén y apoyo; solo en el Nombre del Señor reposa la paz.

Shabad 5

ਰਾਗੁ ਗਉੜੀ ਪੂਰਬੀ ਮਹਲਾ ੫ ॥ ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥ ਅਉਧ ਘਟੈ ਦਿਨਸੁ ਰੈਣਾਰੇ ॥ ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥ ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥ ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥

Rāg Gaurī Pūrbī, Mahalā 5. Escuchen mi súplica, amigos míos: este es el momento de servir a los santos. Cosechen aquí la ganancia del Nombre del Señor, para morar con sosiego en el más allá. La vida mengua día y noche; oh mente, únete al Gurú y lleva a buen fin tus asuntos. [Pausa] Este mundo yace en el vicio y la duda; solo lo cruza el conocedor de lo Absoluto. Aquel a quien Él despierta y da a beber este néctar conoce el Relato Indecible. Adquieran aquello para lo cual vinieron a este mundo: por medio del Gurú, el Señor morará en su mente. En su propio hogar [interior] hallarán el palacio de la paz en ecuanimidad, y no habrá más regreso [al ciclo]. Oh Ser que penetras todos los corazones, Arquitecto del destino, colma el anhelo de mi mente: el siervo Nānak pide únicamente esta dicha: hazme el polvo de los pies de tus santos.

Fuente del texto original: Texto canónico en gurmukhi (Sri Guru Granth Sahib y Sri Dasam Granth): Shabad OS Database (https://github.com/shabados/shabados, v4.8.7), corpus Gurbani declarado en dominio público bajo Creative Commons Public Domain Mark 1.0 (código MIT); extraído exclusivamente el texto canónico en gurmukhi, sin traducciones modernas ni marcas Vishraam. La fuente tiene 6 composiciones y 348 unidades y este json trae 6 capítulos y 348 unidades.